ਆਖ਼ਰ ਨੀਂਦ ਤੋਂ ਜਾਗਿਆ ਪ੍ਰਸ਼ਾਸਨ – ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੇ ਕਲੋਨਾਈਜ਼ਰਾਂ ‘ਤੇ ਕੱਸਿਆ ਸ਼ਿਕੰਜਾ, ਵੱਡਾ ਸਵਾਲ ਕਿਤੇ ਬੱਸ ਖਾਨਾਪੂਰਤੀ ਤਾਂ ਨਹੀਂ ਕਰ ਰਿਹਾ ਪ੍ਰਸ਼ਾਸਨ, ਕੀ ਹੋਵੇਗੀ ਜਾਂਚ !

ਨਿਯਮਾਂ ਦੀ ਪਾਲਣਾ ਨਾ ਕਰਕੇ ਕਲੌਨੀਆਂ ਕੱਟ, ਸਰਕਾਰ ਨੂੰ ਲਗਾਇਆ ਕਰੋੜਾਂ ਦਾ ਚੂਨਾ ਗੁਰਦਾਸਪੁਰ, 21 ਅਪ੍ਰੈਲ (ਮੰਨਣ ਸੈਣੀ)। ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਗੁਰਦਾਸਪੁਰ ਦੇ ਕਈ ਕਲੋਨਾਈਜ਼ਰਾਂ ਨੇ ਗੁਰਦਾਸਪੁਰ ਵਿੱਚ ਨਾਮੰਜੂਰਸ਼ੂਦਾ ਕਲੋਨੀਆਂ ਨੂੰ ਕੱਟ ਅਤੇ ਪਲਾਟ ਵੇਚ ਕੇ ਮੋਟਾ ਮੁਨਾਫ਼ਾ ਕਮਾਇਆ ਹੈ। ਪਰ ਹਾਲ ਹੀ ਵਿੱਚ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ … Continue reading ਆਖ਼ਰ ਨੀਂਦ ਤੋਂ ਜਾਗਿਆ ਪ੍ਰਸ਼ਾਸਨ – ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੇ ਕਲੋਨਾਈਜ਼ਰਾਂ ‘ਤੇ ਕੱਸਿਆ ਸ਼ਿਕੰਜਾ, ਵੱਡਾ ਸਵਾਲ ਕਿਤੇ ਬੱਸ ਖਾਨਾਪੂਰਤੀ ਤਾਂ ਨਹੀਂ ਕਰ ਰਿਹਾ ਪ੍ਰਸ਼ਾਸਨ, ਕੀ ਹੋਵੇਗੀ ਜਾਂਚ !